ਸੂਚਨਾ ਬੋਰਡ | Notice Board

ਨਵੇਂ ਸੈਸ਼ਨ 2026-27 ਲਈ
ਦਾਖ਼ਲੇ  ਸ਼ੁਰੂ  


     ਵਿਦਿਆਰਥੀਆਂ ਦੀ ਜਾਣਕਾਰੀ ਲਈ  ਦੱਸਿਆ ਜਾਂਦਾ ਹੈ ਕਿ ਕਾਲਜ ਵਿੱਚ ਸ਼ੈਸ਼ਨ 2026-27 ਦੇ ਦਾਖਲਿਆਂ ਲਈ ਦਾਖ਼ਲੇ ਸ਼ੁਰੂ  ਹੋ ਚੁੱਕੇ ਹਨ। ਵਿਦਿਆਰਥੀ ਦਾਖਲੇ ਲਈ ਕਾਲਜ ਵੀ ਆ ਸਕਦੇ ਹਨ ਅਤੇ ਹੇਠਾਂ ਦਿੱਤੇ ਫੋਨ ਨੰਬਰਾਂ ਉੱਪਰ ਵੀ ਸੰਪਰਕ ਕਰ ਸਕਦੇ ਹਨ। ਸੰਪਰਕ ਨੰਬਰ: 01659-294500, 9988871075, 9417473021,  7508130200